Watch Vichar Taqrar 'ਕੰਗਨਾ, ਕੁਲਵਿੰਦਰ ਤੇ ਥੱਪੜ ਕਾਂਡ !' | kangna Ranaut Slap | Kulwinder Kaur

Поделиться
HTML-код
  • Опубликовано: 3 окт 2024

Комментарии • 1,3 тыс.

  • @KesarSingh-tz1gw
    @KesarSingh-tz1gw 3 месяца назад +151

    ਕੁਲਵਿੰਦਰ ਕੌਰ ਭੈਣ ਮੇਰੀਏ ਬਹੁਤ ਹੀ ਵਧੀਆ ਕੀਤਾ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਇਆ

    • @rajwantkaur9639
      @rajwantkaur9639 3 месяца назад +3

      🙏💐💐💐💐💐💐💐💐

    • @balbirsingh625
      @balbirsingh625 3 месяца назад +1

      🙏🙏🙏🙏👌🏼👌🏼👌🏼

  • @HappySingh-ql4gj
    @HappySingh-ql4gj 3 месяца назад +166

    ਬੇਟੀ ਕੁਲਵਿੰਦਰ ਕੌਰ ਵਾਹਿਗੁਰੂ ਤੇਰੇ ਅੰਗ ਸੰਗ ਨੇ ▪︎ਸਾਇਕਲੌਜਿਕਲ ਹੈ▪︎ਹੱਥ ਉਠ ਸਕਦਾ ਹੈ ▪︎ਸਰਕਾਰ ਨੰ ਬੇਨਤੀ ਹੈ ਬੱਚੀ ਬੇਕਸੁਰ ਹੈ▪︎ਬੀ ਜੇ ਪੀ ਕੰਗਨਾ ਰਨੌਤ ਨੂੰ ਸ਼ੈਹ ਦੇਕੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ▪︎ਡਿਊਟੀ ਤੇ ਬੇਟੀ ਫਰਜ ਪੂਰਾ ਕਰ ਰਹੀ ਹੈ , ਫੋਨ ਚੈਕ ਕਰਾਏ ਕੰਗਨਾ▪︎ਕੰਗਨਾ ਕੌਣ ਹੈ ਪੰਜਾਬ ਨੂੰ ਗਾਲ ਕਢਣ ਵਾਲੀ , ਪੁਲਿਸ ਅਰੈਸਟ ਕਰੇ ਕੰਗਨਾ ਨੂੰ , ਦੇਸ਼ ਦਰੋਹ ਦਾ ਕੇਸ ਹੈ▪︎ਕੰਗਨਾ ਗਲਤ ਹੈ , ਸਾਰੀ ਗੱਲ ਬੁਲਾਰਿਆ ਦੀ ਸੁਨਣ ਤੋਂ ਬਾਅਦ ▪︎ਮੈਂ ਸਲੂਟ ਕਰਦਾਂ ਬੇਟੀ ਕੁਲਵਿੰਦਰ ਕੌਰ ਨੂੰ ▪︎ਮਾਂਵਾਂ ਦਾ ਕਰਜ ਅਦਾ ਕੀਤਾ ▪︎ਵਾਹਿਗੁਰੂ ਬੇਟੀ ਦੀ ਰੱਖਿਆ ਕਰਨਾ ☬

    • @rajwantkaur9639
      @rajwantkaur9639 3 месяца назад +3

      💐👍👍👍👍👍👍👍🙏🙏🙏🙏

    • @JaishivshankarJaishivsha-dp4ry
      @JaishivshankarJaishivsha-dp4ry 3 месяца назад +3

      जय जवान जय किसान मजदूर एकता जिंदाबाद ❤

    • @bhushananeja6493
      @bhushananeja6493 3 месяца назад +1

      😂😂😂

    • @DEViLtaranyT
      @DEViLtaranyT 3 месяца назад

      ਸਹੀ

    • @Aryann-sharma
      @Aryann-sharma 3 месяца назад +1

      😂😂😂😂 khalistani mindset😂😂😂

  • @kaurmaninderjit6366
    @kaurmaninderjit6366 4 месяца назад +356

    ਸਾਰੇ ਪੰਜਾਬੀ ਭਰਾ ਤੇ ਕਿਸਾਨ ਇਕੱਠੇ ਹੋਵੋ ਕੁਲਵਿੰਦਰ ਕੌਰ ਦਾ ਪਰਚਾ ਰੱਦ ਕਰਵਾਇਆ ਜਾਵੇ

    • @lovepunjab2738
      @lovepunjab2738 4 месяца назад +17

      ਮੋਦੀ ਨੂੰ ਮਾਰਨ ਦੀ ਗੱਲਾਂ ਕਰ ਰਹੇ ਸੀ, ਕਿਸਾਨ ਧਰਨੇ ਤੇ, ਇਸ ਤਰ੍ਹਾਂ ਤਾ ਅੱਧਾ ਪੰਜਾਬ ਜੇਲ੍ਹ ਚ ਹੋਣਾ ਚਾਹੀਦਾ ਗਾ.

    • @jasha9sandhu
      @jasha9sandhu 3 месяца назад

      ਪਹਿਲਾਂ ਬੁਰਛਾਗਰਦੀ ਕਰਨਾ, ਫ਼ਿਰ ਤਸ਼ਦੁਤ ਹੋ ਗਿਆ ਰੋਣਾ - ਏਹੀ ਫ਼ਿਤਰਤ ਬਣ ਗਈ ਪੰਜਾਬੀਆਂ ਦੀ।
      ਕਿਸੇ ਪੱਤਰਕਾਰ ਨੂੰ ਜਾਂ ਲੀਡਰ ਨੂੰ ਜੇ ਕਰ ਸਿਆਸੀ ਬਿਆਨ ਲਈ ਕੋਈ ਥੱਪੜ ਮਾਰ ਦੇ, ਓਹ ਵੀ ਫ਼ਿਰ ਜਾਇਜ਼ ਹੀ ਹੋਊ।
      ਗੱਲ ਤਾਂ ਫ਼ਿਰ ਓਹੀ ਹੋ ਗਈ ਧੱਕੇ ਸ਼ਾਹੀ ਜੋ ਵੀ ਕਰ ਲਏ।

    • @manusharma5059
      @manusharma5059 3 месяца назад +11

      Kulwinder should be dismissed from service.

    • @bills9813
      @bills9813 3 месяца назад +1

      ਇਹ ਪੰਜਾਬੀਆ ਦਾ ਖੂਨ ਹੈ ਬਦਲਾ ਲੈਣਾ ਪੰਜਾਬੀਆ ਦੇ ਹਿਸੇ ਹੀ ਆਉਦਾ ਇਹ ਤਾਂ ਇੰਗਲੈਡ ਤਂਕ ਜਾ ਸਕਦੇ ਨੇ ਸਸਪੈਡ ਕਰਕੇ ਕੀ ਕਰੋਗੇ ​@@manusharma5059

    • @ekamjotkaursandhu3157
      @ekamjotkaursandhu3157 3 месяца назад +13

      ਮੈ ਵੀ ਸਿਗੀ ਕਿਸਾਨ ਆਂਦੋਲਨ ਚੇ ਸ਼ੰਭੂ ਬਾਡਰ ਤੇ, 200 ਰੁਪਈਏ ਦਿਨ ਦੇ ਦਿੰਦੇ ਸੀ ਨਾਲੇ ਬੰਦਿਆ ਨੂੰ ਡੋਡੇ ਤੇ ਦਾਰੂ,, ਬਹੁਤੇ ਕਿਸਾਨ ਅਡਾਨੀ ਦੀ ਮੰਡੀਆ ਚੇ ਹੀ ਬੇਚ ਰਹੇ ਨੇ ਫਸਲਾਂ,ਤੇ ਜੇੜੇ ਲੋਕ ਅਣਖ ਦੀ ਗੱਲ ਕਰਦੇ ਆ , ਜਿਸ ਪਾਰਟੀ ਨੇ 1984 ਦਾ ਘੱਲਘਾਰਾ ਕਰਾਇਆ ਸੀ ਉਸੇ ਪਾਰਟੀ ਸੀ 7 ਸੀਟਾਂ ਨੇ ਪੰਜਾਬ ਚੇ

  • @prmjeetkaurghumaan
    @prmjeetkaurghumaan 3 месяца назад +40

    ਮੰਨ ਸਮਝ ਨਹੀਂ ਆਉਂਦੀ ਕਿ ਖਬਰਾਂ ਵਿੱਚ ਕਾਂਡ ਕਾਂਡ ਕਰੀਂ ਜਾਂਦੇ ਨੇ ਇਹ ਤਾਂ ਸਿਰਫ ਆਪਣੇ ਮਾਂ ਨੂੰ ਗਲਤ ਬੋਲਣ ਦਾਂ ਜਵਾਬ ਹੀ ਦਿੱਤਾ ਫਿਰ ਕਿ ਗਲਤ ਕਰਤਾ ਹੋ ਜਾਓ ਪੰਜਾਬ ਵਾਸੀਆਂ ਕੱਠੇ ਭੈਣ ਦਾ ਸਾਥ ਦਿਓ ਪਲੀਜ਼ 🙏🏻

  • @singhjagdip3947
    @singhjagdip3947 4 месяца назад +138

    ਬੋਹਤ vadia ਕੀਤਾ ਭੈਣ ਡਰਨ ਦੀ ਲੋੜ ਨੀ ਸਿੰਘ ਸ਼ਹੀਦਾ ਦਾ ਪੈਰਾ ਤੇਰੇ ਤੇ ਞਾਹਿਗੂਰੁ

    • @manusharma5059
      @manusharma5059 3 месяца назад +1

      Wrong. She should be dismissed from job.

    • @rajwantkaur9639
      @rajwantkaur9639 3 месяца назад +2

      🌺🙏🙏🙏🙏🌺💐

    • @satpalparjapatisatpal5453
      @satpalparjapatisatpal5453 3 месяца назад +2

      ਨਵਾਂ ਸ਼ਬਦ ਆਇਆ ਹੈ ਸ਼ਹੀਦਾਂ ਦਾ ਪਹਿਰਾ😂

    • @HarpalSingh-fn6bi
      @HarpalSingh-fn6bi 3 месяца назад

      ​@@satpalparjapatisatpal5453ਹਾ ਹਾ

    • @rupindersingh1830
      @rupindersingh1830 3 месяца назад +1

      ਖ਼ਾਲਸੇ ਦੇ ਅੰਗ ਸੰਗ ਹਰ ਵੇਲੇ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਹੈ ਇਹੀ ਇਕ ਕਾਰਨ ਹੈ ਸਿੰਘਾਂ ਦੀ ਚੜਦੀਕਲਾ ਦਾ🙏🙏🙏🙏 ਅੱਜ ਤੋਂ ਬਾਅਦ ਅ ਗੱਲ ਕਰਨ ਤੋਂ ਪਹਿਲਾਂ 100 ਵਾਰ ਸੋਚ ਲਈ😡😡

  • @MejarsinghGhatu
    @MejarsinghGhatu 3 месяца назад +15

    ਕੁਲਵਿੰਦਰ ਕੌਰ ਨੇ ਇੱਕ ਸ਼ੁੱਧ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੈ ਬਹੁਤ ਵਧੀਆ ਕੰਮ ਕੀਤਾ।

  • @nirmalghuman6077
    @nirmalghuman6077 3 месяца назад +87

    ਜੋ ਹੋਇਆ ਉਹ ਬਹੁਤ ਵਧੀਆ ਹੋਇਆ
    ਕੁਲਵਿੰਦਰ ਨੇ ਕੁੱਝ ਵੀ ਗਲਤ ਨਹੀਂ ਕੀਤਾ

  • @jaishiv2310
    @jaishiv2310 3 месяца назад +288

    ਇਸ ਨੂੰ ਕਹਿੰਦੇ ਨੇ ਅਣਖ ਕੁਲਵਿੰਦਰ ਕੌਰ ਨੂੰ ਸਲੂਟ

    • @surjeetkaur6697
      @surjeetkaur6697 3 месяца назад +5

      Cnga kita eakudinu good n best

    • @KULWANTSINGH-es1no
      @KULWANTSINGH-es1no 3 месяца назад +8

      ਭਰ ਜ਼ਿੰਮੇਦਾਰੀ ਦੀ ਨੌਕਰੀ ਉਤੇ ਆਮ ਲੋਕਾਂ ਦਾ ਵਿਸ਼ਵਾਸ ਕੌਣ ਕਰੇਗਾ?

    • @sarbteji3510
      @sarbteji3510 3 месяца назад

      Salute ran keh reh ho kyonki law nahi hai
      Je agle shitter pred karde pher dhakka ho jna si

    • @mehtabalamsiddiqui8857
      @mehtabalamsiddiqui8857 3 месяца назад

      Kangna ke muh se galti se nikal gya ye bol rha hai to larki bhi galti se mari hogu😅😅

    • @mehtabalamsiddiqui8857
      @mehtabalamsiddiqui8857 3 месяца назад

      Kangna ke koi shubh chintak koi nhi H bs bjp ko vote diya😅😅

  • @ਗੁਰਬਾਣੀਸੰਥਿਆ-ਥ7ਪ
    @ਗੁਰਬਾਣੀਸੰਥਿਆ-ਥ7ਪ 3 месяца назад +37

    ਜਗਤਾਰ ਸਿੰਘ ਹਵਾਰਾ ਨੇ ਵੀ ਸ਼ਰਮੇ ਨੂੰ ਥੱਪੜ ਨਾਲ ਹੀ ਜਵਾਬ ਦਿੱਤਾ ਸੀ

  • @jarnailsingh428
    @jarnailsingh428 3 месяца назад +79

    ਪੰਜਾਬ ਆ ਕੇ ਚੋਣ ਲੜ ਲੈਦੀ ਜੇ ਪੰਜਾਬ ਦੇ ਉਗਰਬਾਦ ਦਾ ਜਿਆਦਾ ਫਿਕਰ ਹੈ ਕੰਗਣਾ ਨੂੰ

  • @KesarSingh-tz1gw
    @KesarSingh-tz1gw 3 месяца назад +210

    ਕੰਗਨਾ ਰਣੌਤ ਤਾਂ ਅੱਜ ਵੀ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਇਸ ਨੂੰ ਪੁੱਛਿਆ ਜਾਵੇ ਤੂੰ ਸਹੀ ਹੈ

  • @harwinder2601
    @harwinder2601 3 месяца назад +137

    ਮੰਨ ਲਿਆ ਕਿ ਜੇਕਰ ਥੱਪੜ ਵੀ ਵੱਜਿਆ ਤਾਂ ਇਸ ਨੂੰ ਅੱਤਵਾਦ ਕਿਵੇਂ ਬਣਾਇਆ ਜਾ ਰਿਹਾ ਹੈ ।

    • @Guriguru20
      @Guriguru20 3 месяца назад

      Sale hor kuj ni Punjab nu badnam krne laya hoa h salia kamaiya Punjab ch krdia h te atvand b ina Punjab ch dikhda h sukar kro thapad piya h maar ni pyi gandh paya Himachalia ne 😡😡😡😡😡

    • @rajwantkaur9639
      @rajwantkaur9639 3 месяца назад

      ਸਾਰੇ ਪੰਜਾਬ ਵਿੱਚ ਗੰਦ ਪਾ ਰਹੀ ਕੰਗਨਾ, ਸੰਗਨਾ, ਗੰਦਲਾਂ, ਭਾਨ ਮੰਡੀਆਂ, ਕੰਗਨਾ

    • @rajwantkaur9639
      @rajwantkaur9639 3 месяца назад +2

      ਬੀਬੀ ਇੰਦਰਾ ਨੇ ਗਲਤ ਕੀਤਾ ਸੀ, ਬੇਅੰਤ ਬੁੱਚੜ ਨੇ ਵੀ, ਸੋ ਸਜ਼ਾ ਜ਼ਰੂਰੀ ਮਿਲਣੀ ਸੀ ਮਿਲੀ, ਗੁਰੂ ਜੀ ਦੇ ਪਰਿਵਾਰ ਸ਼ਹੀਦ ਹੋਏ, ਤਾਂ ਗੁਰੂ ਘਰ ਸੰਗਤ ਮਿਲੇ, ਗੁਰੂ ਜੀ ਸੰਗਤਾਂ ਸ਼ਹੀਦ ਹੋਈਆਂ, ਤਾਂ ਗੁਰੂ ਘਰ ਮਿਲੇ, ਜਿਹੜਾ ਵੀ ਗੁਰੂ ਘਰ ਨਾਲ ਗਲਤ ਕਰਦਾ ਹੈ ਜਾਂ ਕਰਦਾ ਸੀ, ਸਜ਼ਾ 100% ਮਿਲਣੀ ਜ਼ਰੂਰੀ ਹੈ, ਬੀਬੀ ਇੰਦਰਾ ਦੇ ਪਰਿਵਾਰ ਨੂੰ ਸਿੰਘ ਸਹਿਬਾਨਾ ਜੀਆ ਨੇ ਕੁਝ ਨਹੀ ਕਿਹਾ, ਕਿਉਂਕਿ ਪਰਿਵਾਰ ਕਸੂਰਵਾਰ ਨਹੀਂ, ਬੀਬੀ ਇੰਦਰਾ ਦੇ ਸਾਲਾਹਕਾਰ ਕਸੂਰਵਾਰ ਸਨ🙏

    • @brarprabh3606
      @brarprabh3606 3 месяца назад

      😊😊😊😊aû😊😊 ​@@rajwantkaur9639

  • @DarshanMahal-j9l
    @DarshanMahal-j9l 3 месяца назад +54

    ਕੰਗਣਾ ਸਿਰਫ ਥੱਪੜਾਂ ਦੇ ਲਾਇਕ ਹੈ।ਥੱਪੜ ਖਾ ਕੇ ਵੀ ਪੰਜਾਬੀਆਂ/ਕਿਸਾਨਾਂ ਨੂੰ ਅੱਤਵਾਦੀ ਦਸਦੀ ਹੈ।ਕੁਲਵਿੰਦਰ ਕੌਰ ਨੇ ਜੋ ਕੀਤਾ ਸਹੀ ਕੀਤਾ।

  • @komalpreetkaur6311
    @komalpreetkaur6311 3 месяца назад +11

    ਕੁਲਵਿੰਦਰ ਕੌਰ ਭੈਣ ਤੁਸੀਂ ਬਹੁਤ ਵਧੀਆ ਕੀਤਾ ਤੁਹਾਨੂੰ ਰੱਬ ਜੀ ਤਰੱਕੀਆ ਬਖਸ਼ਣ

  • @KuldipSingh-ms8kn
    @KuldipSingh-ms8kn 3 месяца назад +44

    ਬਹੁਤ ਹੀ ਵਧੀਆ ਕੀਤਾ ਸਾਡੀ ਭੈਣ ਜੀ ਨੇ

  • @GuruDhillon-vm9vu
    @GuruDhillon-vm9vu 3 месяца назад +22

    ਬਹੁਤ ਵਧੀਆ ਕੰਮ ਕੀਤਾ ਬੇਟਾ ਅਸੀ ਸਭ ਤੇਰੇ ਨਾਲ ਹਾ ਕੋਈ ਸਿਖ ਸਰਮਾ ਹੀ ਇਹ ਕੰਮ ਕਰ ਸਕਦਾ ਹੈ

  • @momistudiosagra0003
    @momistudiosagra0003 4 месяца назад +283

    ਕੰਗਨਾ ਰਣੌਤ ਨੂੰ MP ਸ਼ੀਟ ਤੋਂ ਲਾਹ ਦਿੱਤਾ ਜਾਵੇ ਹੰਕਾਰ ਹੋ ਗਿਆ

    • @jasha9sandhu
      @jasha9sandhu 3 месяца назад

      ਪਹਿਲਾਂ ਬੁਰਛਾਗਰਦੀ ਕਰਨਾ, ਫ਼ਿਰ ਤਸ਼ਦੁਤ ਹੋ ਗਿਆ ਰੋਣਾ - ਏਹੀ ਫ਼ਿਤਰਤ ਬਣ ਗਈ ਪੰਜਾਬੀਆਂ ਦੀ।
      ਕਿਸੇ ਪੱਤਰਕਾਰ ਨੂੰ ਜਾਂ ਲੀਡਰ ਨੂੰ ਜੇ ਕਰ ਸਿਆਸੀ ਬਿਆਨ ਲਈ ਕੋਈ ਥੱਪੜ ਮਾਰ ਦੇ, ਓਹ ਵੀ ਫ਼ਿਰ ਜਾਇਜ਼ ਹੀ ਹੋਊ।
      ਗੱਲ ਤਾਂ ਫ਼ਿਰ ਓਹੀ ਹੋ ਗਈ ਧੱਕੇ ਸ਼ਾਹੀ ਜੋ ਵੀ ਕਰ ਲਏ।

    • @rajwantkaur9639
      @rajwantkaur9639 3 месяца назад +8

      ਸਹੀ ਕਿਹਾ ਤੁਸੀ, ਧੰਨਵਾਦ🙏💐

    • @rajwantkaur9639
      @rajwantkaur9639 3 месяца назад +9

      ਕੰਗਨਾ ਨੂੰ। ਮੋਦੀ ਨੇ ਘਰ ਬਣਾ ਕੇ ਦਿੱਤਾ ਮਿਹਨਤ ਕੀਤੀ ਹੋਵੇ ਤਾਂ ਅਕਲ ਆ ਜਾਵੇ

    • @rajwantkaur9639
      @rajwantkaur9639 3 месяца назад +9

      ਕੰਗਨਾ ਦੀ ਕੀ ਦੇਣ ਪੰਜਾਬ ਵਿੱਚ, ਕਿਓ ਹਿੰਮਤ ਹੈ ਪੰਜਾਬ ਦੇ ਬਾਰੇ ਗੱਲਬਾਤ ਕਰਨ ਦੀ

    • @manusharma5059
      @manusharma5059 3 месяца назад +5

      Tere peo da raj aa !! Pehlan apni bhain da hall dekhin. Jobless in a month.

  • @jaswantsekhon2083
    @jaswantsekhon2083 3 месяца назад +142

    ਥੱਪੜ ਨਹੀ ਿੲਹ ਜਿਤ ਦੀ ਖੁਸ਼ੀ ਫੁੱਲ ਭੇਟ ਕੀਤਾ ਹੈ !

  • @gillnavddep7959
    @gillnavddep7959 3 месяца назад +129

    ਥੱਪੜ ਮਾਰਨ ਨਾਲ ਅੱਤਵਾਦ ਆ ਜਾਂਦਾ 😡
    Nonsense!

    • @rajwantkaur9639
      @rajwantkaur9639 3 месяца назад +16

      ਕੰਗਨਾ ਨੂੰ ਵਧੀਆ lesson ਦਿੱਤਾ

    • @DavinderSingh-uc1wv
      @DavinderSingh-uc1wv 3 месяца назад

      Q0oòl07
      ​@@rajwantkaur9639

    • @karamjitsingh6490
      @karamjitsingh6490 3 месяца назад

      ❤❤❤❤❤❤❤❤❤❤

    • @MajorSingh-ff6rm
      @MajorSingh-ff6rm 3 месяца назад

      3yyyyyy6yed❤❤❤❤❤❤❤❤❤❤❤❤​@@karamjitsingh6490

  • @Amrinderbagri15
    @Amrinderbagri15 3 месяца назад +61

    ਕੁਲਵਿੰਦਰ kaur ਜਿੰਦਾਬਾਦ

  • @deepdeol3185
    @deepdeol3185 3 месяца назад +18

    ਕੁਲਵਿੰਦਰ ਭੈਣ ਨੇ ਬਹੁਤ ਵਧੀਆ ਕੀਤਾ, ਭੈਣ ਨੂੰ ਸਲਾਮ.

  • @jaishiv2310
    @jaishiv2310 3 месяца назад +103

    ਜਦੋਂ ਕੰਗਣਾ ਨੇ ਆਮ ਔਰਤਾਂ ਨੂੰ ਟਕੇ ਟਕੇ ਦੀਆਂ ਕਿਹਾ ਸੀ
    ਉਸ ਵਕਤ ਕੀ। ਐਕਸ਼ਨ ਲਿਆ ਸੀ
    ਜਿਸ ਦੇ ਮਨ ਵਿੱਚ ਔਰਤਾਂ ਲਈ ਸਤਿਕਾਰ ਨਹੀਂ ਹੈ ਉਹ ਖੁਦ ਔਰਤ ਕਹਿਲਾਉਣ ਦੇ ਲਾਇਕ ਹੀ ਨਹੀਂ

    • @Guriguru20
      @Guriguru20 3 месяца назад

      Right kiha tuci ih hp dia salia kudia hundia Ida dia h bjp nu chahida hona iskolo kuj tahi sala action le riha h jido rape hunde udo ina de action kithe gye hunde h Dil krda ina maar maar kusumbhad bnade ina da 😡😡😡😡😡😡

  • @Balwindersingh-gx9hu
    @Balwindersingh-gx9hu 3 месяца назад +14

    ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਕਿ ਸਾਰੇ ਇਕਠੇ ਹੋ ਕੇ ਕੁਲਵਿੰਦਰ ਕੌਰ ਦੀ ਮਦਦ ਕੀਤੀ ਜਾਵੇ

  • @yadwindergill914
    @yadwindergill914 3 месяца назад +12

    ਬਹੁਤ ਵਧੀਆ ਕਰਿਆ ਜੀ ਭੈਣ #ਕੁਲਵਿੰਦਰ_ਕੌਰ ਜੀ ਨੇ ਬਾਬਾ ਜੀ ਮੇਹਰ ਕਰਨ,, ਤੇ ਸਾਰੀਆ ਜਥੇਬੰਦੀਆਂ ਭੈਣ ਨਾਲ ਹੁਣ ਜਰੂਰ ਖੜਨ ਜੀ..

  • @surindersinghdhaliwal4352
    @surindersinghdhaliwal4352 3 месяца назад +138

    ਛਟ ਕੰਗਣਾ ਦੀ ਬਦਤਮੀਜ਼ੀ ਕਰਨ ਦਾ misbehave ਕਰਨ ਤੇ ਥੱਪੜ ਜਰੂਰੀ ਹੈ

    • @rajwantkaur9639
      @rajwantkaur9639 3 месяца назад +6

      👍🌺🙏

    • @monasharma2612
      @monasharma2612 3 месяца назад +2

      Next MP of Punjab in 24.
      Big promotion.
      Same indira Gandhi incident.

    • @HarjinderSinghJagga
      @HarjinderSinghJagga 3 месяца назад +1

      ਪੰਜਾਬ ਦੇ ਵਿੱਚ ਅੱਤਵਾਦੀ ਕੋਈ ਨਹੀਂ ਜਿਹੜੇ ਆਪ ਨੂੰ ਆਪਾਂ ਕਿਸਾਨ ਧਰਨੇ ਵਾਲੇ ਕਸਮ ਕਢਾਉਂਦੇ ਆ ਉਹ ਅੱਤਵਾਦੀ ਆ ਉਹਨਾਂ ਤੇ ਠੱਲ ਪਾਉਣ ਦੀ ਜਰੂਰਤ ਹੈਗੀ ਆ ਜਿੰਨੇ ਇਹ ਕਿਸਾਨੀ ਧਰਨੇ ਵਾਲੇ ਅੱਤਵਾਦੀ ਆ ਇਹਨਾਂ ਤੇ ਸਰਕਾਰ ਨੂੰ ਜਲਦ ਤੋਂ ਜਲਦ ਠੱਲ ਪਾਉਣੀ ਚਾਹੀਦੀ ਹ ਪੰਜਾਬ ਦੇ ਵਿੱਚ ਬਹੁਤ ਜਿਆਦਾ ਗਰੀਬਾਂ ਦਾ ਨੁਕਸਾਨ ਕਰ ਰਹੇ ਆ ਪੰਜਾਬ ਦੇ ਗਰੀਬਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਕਿਸਾਨੀ ਧਰਨਾ ਕਰ ਰਿਹਾ ਹੈ ਮੋਦੀ ਸਰਕਾਰ ਜ਼ਿੰਦਾਬਾਦ ਇਹ ਕੁੜੀ ਨੂੰ ਵੀ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹਨੇ ਕਿ ਐਡੇ ਤਕੜੇ ਬੰਦੇ ਦੇ ਨੱਪਣ ਮਾਰਿਆ ਵਿਧਾਇਕ ਦੇ ਸਰਕਾਰਾਂ ਕੌਣ ਕਰੂਗਾ ਸਰਕਾਰਾਂ ਦੀ ਰਾਖੀ ਪਤਾ ਜੇ ਫੌਜ ਜੀ ਇਹੀ ਹੋਊਗੀ

  • @lakhbirsingh7485
    @lakhbirsingh7485 3 месяца назад +87

    ਕੰਗਨਾ ਨੂੰ ਅੱਗ ਲਾਉਣ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ

    • @baljeetsinghsandhu8489
      @baljeetsinghsandhu8489 3 месяца назад

      Bilkul.

    • @baljeetsinghsandhu8489
      @baljeetsinghsandhu8489 3 месяца назад +3

      Badtameeji Kangna kre te bhugte Kulwinder Kaur.

    • @baljeetsinghsandhu8489
      @baljeetsinghsandhu8489 3 месяца назад

      Kangna is psychologically sick.

    • @AmitKumar-mv7rn
      @AmitKumar-mv7rn 3 месяца назад

      रेप करने वालो के, लिए pm vote mangte hai ek थपड़ मारने वाली लडकी सस्पेंड वाह मोदी g वाह क्या सीन है

    • @rajwantkaur9639
      @rajwantkaur9639 3 месяца назад

      ਇਹ ਬਕਵਾਸ ਲੇਡੀ, ਡਰਾਮਾ ਕਰਦੀ, ਸੁਰੱਖਿਅਤ ਵਧਾਉਣਾ ਮੰਗਦੀ,ਮੁਫ਼ਤ ਦੇ, ਮੁਫ਼ਤ ਦਾ ਮੋਦੀ ਨੇ ਘਰ ਦਿੱਤਾ, ਔਕਾਤ ਹੈ, ਪੰਜਾਬੀਅਤ ਨਾਲ ਟਾਕਰਾ ਕਰਨ ਦੀ🤩

  • @jaswant5395
    @jaswant5395 3 месяца назад +48

    ਉਹ ਜਾਗੱਰਾ ਏਅਰ ਪੋਰਟ ਦਾ ਨਾਂ ਕੁਲਵਿੰਦਰ ਕੌਰ ਰੱਖੋ

    • @madhuptkthakur1858
      @madhuptkthakur1858 3 месяца назад

      Hun gwar Logan de na te airport de na rakhe jaan ge very bad

    • @dailyentertainment9925
      @dailyentertainment9925 3 месяца назад +1

      ​@@madhuptkthakur1858hlo airport da na rakhna ja na rakhna wakhri gal tu gwar kis nu keh rahi a jis ne thapr maria oh ek ciaf di mulajam hai

  • @baljeetkaur8733
    @baljeetkaur8733 3 месяца назад +20

    ਕੰਗਣਾ ਨੂੰ ਹੰਕਾਰ ਹੋ ਗਿਆ ਇਹ ਤਾਂ ਪਹਿਲਾਂ ਹੀ ਬਹੁਤ ਹੰਕਾਰੀ ਹੋਈ ਜੀ

  • @sukhwiderbajwa9518
    @sukhwiderbajwa9518 3 месяца назад +24

    ਬਹੁਤ ਵਧੀਆ ਕੀਤਾ

  • @gurdeepkaur5145
    @gurdeepkaur5145 3 месяца назад +4

    ਵੈਰੀ ਵੈਰੀ ਗੁੱਡ ਕੁਲਵਿੰਦਰ ਕੌਰ ਜੀ ਬਦਲਾ ਲੈਣ ਲਈ ਸਲੂਟ ਹੈ

  • @OmnifariousGroup
    @OmnifariousGroup 4 месяца назад +43

    Great salute to cisf sister... Love you bahan from amethi uttar pradesh 🎉🎉

  • @amarpreetbains94
    @amarpreetbains94 3 месяца назад +18

    Stand with kulwinder kaur ਅਗਲੀ ਨੇ ਆਪਣੀ ਨੌਕਰੀ ਖਤਰੇ ਚ ਪਾ ਕੇ ਪੰਜਾਬ ਦੀ ਗਲ ਕੀਤੀ ਐ

  • @MastanSinghDulai
    @MastanSinghDulai 3 месяца назад +28

    ਅਤਿਵਾਦੀ ਕੰਗਣਾ ਨੇ ਜੋ ਪੰਜਾਬੀਆਂ ਨੂੰ ਉਗਰਵਾਦੀ ਅਤਿਵਾਦੀ ਦੱਸਿਆ ਹੈ ਇਸ ਤੇ ਪੰਜਾਬ ਸਰਕਾਰ ਨੂੰ ਕੇਸ ਕਰਨਾ ਚਾਹੀਦਾ ਹੈ।

  • @MpreetKaur-w7c
    @MpreetKaur-w7c 3 месяца назад +5

    ਇਕ ਮਾਂ ਲਈ ਨਹੀ ਸਭ ਮਾਂਵਾਂ ਲਈ ਕੀਤਾ ਇਹਨਾ ਨੇ ਇਹ
    ਪੰਜਾਬੀ ਵੱਧ ਤੋ ਵੱਧ ਸਾਥ ਦਿਓ ਕੁਲਵਿੰਦਰ ਕੌਰ ਦੀਦੀ ਦਾ🙏🙏

  • @KalaBhuller-ig3wv
    @KalaBhuller-ig3wv 3 месяца назад +11

    ਜਿਵੇਂ ਕੰਗਨਾ ਬੋਲ ਰਹੀ ਇਹ ਕੁਛ ਤਾਂ ਰੋਣਾ ਹੀ ਸੀ

  • @saroopsingh7297
    @saroopsingh7297 3 месяца назад +48

    BJPਦੀ ਇਕ ਲੀਡਰ ਨੇ ਇਕ IPS ਅਫਸਰ ਨੂੰ ਖਾਲਸਤਾਨੀ ਕਿਹਾ ਸੀ

    • @baljindersingh8193
      @baljindersingh8193 3 месяца назад

      Fir Mamta ne action leiya c .

    • @chinmoy1955
      @chinmoy1955 3 месяца назад

      Khalistani ko khalistani nahi kehenge to kya kehenge???

  • @Kkulvir0401
    @Kkulvir0401 3 месяца назад +36

    ਕੰਗਨਾ ਦੇ ਮੂੰਹ ਵਿੰਚੋ ਨਿਕਲ ਗਿਆ ਇਸ ਤਰਾ ਕੁਲਵਿੰਦਰ ਕੋਰ ਵੱਲੋਂ ਥੱਪੜ ਲੱਗ ਗਿਆ ਸਾਰਾ ਕੁਛ ਬਰਾਬਰ ਹੋ ਗਿਆ ਅਸੀ ਕੁਲਵਿੰਦਰ ਕੋਰ ਦੇ ਹੱਕ ਵਿੰਚ ਹਾ 🙏🏽🙏🏽👍🏽👍🏽

    • @rajwantkaur9639
      @rajwantkaur9639 3 месяца назад +1

      ਕੇਸ ਦਰਜ ਕਰਵਾਓ, ਪੰਜਾਬ ਲਈ ਗਲਤ ਬੋਲਦੀ ਹੈ

    • @rajwantkaur9639
      @rajwantkaur9639 3 месяца назад +1

      ਥੱਪੜ ਹੀ ਬਹੁਤ ਨਹੀ ਇਹਦੇ ਲਈ, ਮੁਫ਼ਤ ਦੇ ਘਰ ਵਿੱਚ ਰਹਿੰਦੀ , ਕੰਮ ਕਾਰ ਹੈ ਨਹੀ ਕੰਗਨਾ ਨੂੰ ਬੇਬੁਨਿਆਦ ਬੋਲਦੀ, ਕੇਸ ਤਾਂ ਬਣਦਾ

  • @SatGur-tw5vm
    @SatGur-tw5vm 3 месяца назад +51

    ਸਵਾਦ ਆ ਗਿਆ ਅੱਜ ਤੇ, ਕੰਗਨਾ 😂😂

  • @rajwantkaur9639
    @rajwantkaur9639 3 месяца назад +48

    ਇੱਕਠੇ ਹੋ ਕੇ ਪਰਚਾ ਦਰਜ ਕਰਵਾਓ, ਕੰਗਨਾ ਉੱਪਰ

  • @user-zx108com
    @user-zx108com 3 месяца назад +3

    ਅਸੀ ਬੇਟੀ ਕੁਲਵਿੰਦਰ ਕੌਰ ਨਾਲ਼ ਹਾਂ
    ਕੰਗਣਾ ਨੇਂ ਪੰਜਾਬ ਨੂੰ ਕਦੇ ਚੰਗਾ ਨਹੀਂ ਕਿਹਾ ਉਸ ਨਾਲ਼ ਏਦਾ ਹੋਣਾ ਜਰੂਰੀ ਸੀ
    ਜਦੋਂ ਕੋਈ ਸਾਡੇ ਪੰਜਾਬ ਨੂੰ ਮਾੜਾ ਬੋਲੁ ਉਸ ਨਾਲ਼ ਏਦਾ ਹੋਊ
    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ

  • @abhaynoorart3378
    @abhaynoorart3378 4 месяца назад +52

    ਬਹੁਤ ਵਧੀਆ ਹੋਇਆ 👍

    • @RajeshSharma-d6n
      @RajeshSharma-d6n 4 месяца назад

      Ze teri bhen za maa de vazda fer likhda vadiya hoya

    • @RajeshSharma-d6n
      @RajeshSharma-d6n 4 месяца назад

      Tere bi chanta bazna chahida congres bullara de

  • @nekjhawanwalajpproduction4474
    @nekjhawanwalajpproduction4474 3 месяца назад +13

    ਜਿਸ ਦਿਨ ਕੰਗਣਾ ਨੇ ਇਹ ਸ਼ਬਦ ਕਹੇ ਸਨ
    ਉਸ ਦਿਨ ਕੰਗਣਾ ਤੇ ਕੇਸ ਕਿਓ ਨਹੀਂ ਦਰਜ਼ ਹੋਇਆ?

    • @rajwantkaur9639
      @rajwantkaur9639 3 месяца назад +1

      ਹੁਣ ਕਰਵਾਓ, ਪੰਜਾਬੀ ਇਕੱਠੇ ਹੋ ਕੇ

  • @cheemastudio4617
    @cheemastudio4617 3 месяца назад +18

    ਕੰਗਣਾ ਨੂੰ ਲੋਕਾਂ ਨੇ ਕਮੈਂਟਾਂ ਵਿੱਚ ਬਹੁਤ ਸਮਝਾਇਆ ਸੀ ਪਰ ਇਹ ਪੰਜਾਬੀਆ ਖਿਲਾਫ ਬੋਲਣੋ ਨਹੀਂ ਹਟੀ,ਚਲੋ ਬੌਣੀ ਹੋ ਗਈ ਕੰਗਣਾ ਦੀ ਪੰਜ ਸਾਲ ਸੋਖੇ ਨਿਕਲ ਜਾਣ ਗੇ

  • @vijaykumar-bd2pl
    @vijaykumar-bd2pl 3 месяца назад +16

    6-06-2024 ਨੂੰ ਥੱਪੜ ਦਿਵਸ ਤੋਰ ਮਨਾਈਆ ਜਾਵੇ ਗਾ

  • @tanvirbuttar6506
    @tanvirbuttar6506 3 месяца назад +19

    ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਤਾਂ ਉਸ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਅਤੇ ਉਸ ਨੂੰ ਮੁਅੱਤਲ ਕੀਤਾ ਗਿਆ ਪਰ ਜਦੋਂ ਕੰਗਣਾ ਨੇ ਪਤਰਕਾਰ ਦੇ ਥਪੜ ਮਾਰਿਆ ਸੀ ਉਸ ਉੱਤੇ ਐਫ ਆਈ ਆਰ ਕਿਉਂ ਦਰਜ ਨਹੀਂ ਕੀਤੀ ਜਦੋਂ ਇਹੋ ਜਿਹੇ ਵਿਤਕਰੇ ਹੁੰਦੇ ਹਨ ਤਾਂ ਆਮ ਇਨਸਾਨ ਕੀ ਕਰਨ

  • @tasvirsingh6924
    @tasvirsingh6924 3 месяца назад +2

    ਕੰਗਨਾ ਰਣਨੋਤ ਤੇ ਵੀ ਪਰਚਾ ਦਰਜ ਕਰੋ ਕੰਗਨਾ ਰਣਨੋਤ ਮੁਰਦਾਬਾਦ

  • @singhmakhanuk3535
    @singhmakhanuk3535 3 месяца назад +30

    @singh uk :ਵੀਰ ਜੀ ਕੰਗਨਾਨਰੋਤ ਨੇ ਪਹਿਲਾਂ ਕੂੜੀ ਨੂੰ ਕਿਹਾ ਕੋਰ ਖਾਲਿਸਤਾਨੀ ਫਿਰ ਕੂੜੀ ਨੇ ਥੱਪੜ ਮਾਰੀਆ

  • @GkG-w4m
    @GkG-w4m 3 месяца назад +2

    ਬਹੁਤ ਗਲਤ ਕੀਤਾ ਕੁਲਵਿੰਦਰ ਕੌਰ ਨੂੰ ਸੰਸਪੈਡ ਨਹੀਂ ਕਰਨਾ ਚਾਹੀਦਾ ਸੀ ਜਦੋਂ ਕੰਗਣਾ ਗਲਤ ਬਿਆਨਬਾਜੀ ਕਰਦੀ ਸੀ ਉਦੋਂ ਕੀ ਐਕਸ਼ਨ ਲਿਆ ਸੀ ਸਰਕਾਰ ਨੇ ।

  • @JaggaSingh-ry7wl
    @JaggaSingh-ry7wl 3 месяца назад +4

    ਸਲੂਟ ਆ ਭੈਣ ਕੁਲਵਿੰਦਰ ਕੌਰ ਨੂੰ ਕੰਗਣਾ ਥੱਪੜ ਚਾਹੀਦਾ ਸੀ ਕੰਗਰਾ ਨੂੰ

  • @amritpalsingj7098
    @amritpalsingj7098 3 месяца назад +16

    ਜਦੋ ਗੱਲ ਅਣਖਾ ਦੀ ਹੋਵੇ ਥੱਪੜ ਵੱਜਣਗੇ❤❤❤❤❤

  • @vinodbagifaridkot158
    @vinodbagifaridkot158 3 месяца назад +25

    Kulwinder kuar zindabad good action by Punjab sherni

  • @HARJEETSINGH-yv1np
    @HARJEETSINGH-yv1np 3 месяца назад +4

    ਭੈਣ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ,Salute ਆ ਭੈਣ ਨੂੰ ❤❤❤

  • @RajinderRalph
    @RajinderRalph 4 месяца назад +46

    Then kulwinder kaur ji tusi great ho

  • @surjitsinghsurjitsingh2285
    @surjitsinghsurjitsingh2285 3 месяца назад +9

    ਕੰਗਨਾ ਕਿਸੇ ਦੀਆਂ ਮਾਵਾਂ ਭੈਣਾਂ ਨੂੰ ਬੁਰਾ ਬੋਲੇ,ਅਤੇ ਪੰਜਾਬ ਦੇ ਕਿਸਾਨਾਂ ਨੂੰ ਅਤਵਾਦੀ ਵੱਖਵਾਦੀ ਕਹੇ,ਉਸਨੂੰ ਸਭ ਮਾਫ ਹੈ ਕਿਉਂ ਕੇ ਉਹ ਬੀਜੇਪੀ ਦੀ ਚਾਹੇਤੀ ਜੋ ਹੋਈ 😂

  • @harvirmastergandhi1369
    @harvirmastergandhi1369 4 месяца назад +25

    Don't worry we are with you.. you acted very bravely.

    • @jasha9sandhu
      @jasha9sandhu 3 месяца назад

      ਪਹਿਲਾਂ ਬੁਰਛਾਗਰਦੀ ਕਰਨਾ, ਫ਼ਿਰ ਤਸ਼ਦੁਤ ਹੋ ਗਿਆ ਰੋਣਾ - ਏਹੀ ਫ਼ਿਤਰਤ ਬਣ ਗਈ ਪੰਜਾਬੀਆਂ ਦੀ।
      ਕਿਸੇ ਪੱਤਰਕਾਰ ਨੂੰ ਜਾਂ ਲੀਡਰ ਨੂੰ ਜੇ ਕਰ ਸਿਆਸੀ ਬਿਆਨ ਲਈ ਕੋਈ ਥੱਪੜ ਮਾਰ ਦੇ, ਓਹ ਵੀ ਫ਼ਿਰ ਜਾਇਜ਼ ਹੀ ਹੋਊ।
      ਗੱਲ ਤਾਂ ਫ਼ਿਰ ਓਹੀ ਹੋ ਗਈ ਧੱਕੇ ਸ਼ਾਹੀ ਜੋ ਵੀ ਕਰ ਲਏ।

    • @rajwantkaur9639
      @rajwantkaur9639 3 месяца назад

      Please mention by name, with whom?

  • @balrajdeepsingh615
    @balrajdeepsingh615 3 месяца назад +3

    ਜਦੋਂ ਇਹ ਬਜ਼ੁਰਗ ਔਰਤਾ ਬਾਰੇ ਬੋਲੀ ਉਦੋ ਕੋਈ ਸਰਕਾਰ ਨਹੀਂ ਬੋਲੀ ਉਦੋ ਇਸ ਤੇ ਕੰਪਨੀ ਤੇ ਪਰਚਾ ਹੋਣਾ ਚਾਹੀਦਾ ਸੀ ਸ਼ੇਰਨੀ ਕੁਲਵਿੰਦਰ ਕੌਰ

  • @rajwantkaur9639
    @rajwantkaur9639 3 месяца назад +25

    ਕੰਗਨਾ ਨੇ ਚੈੱਕਅੱਪ ਕਿਓ ਨਹੀ ਕਰਵਾਈ

    • @BalkaransinghSandhu
      @BalkaransinghSandhu 3 месяца назад +3

      ਹੋ ਸਕਦਾ ਉਸ ਕੋਲ ਕੋਈ ਨਸ਼ਾ ਹੋਵੇ ...ਅਪਣੇ ਬਚਾ ਲਈ ਉਸਨੇ ਜਾਣਬੁੱਝ ਕੇ ਹੰਗਾਮਾ ਖੜ੍ਹਾ ਕਰਕੇ ਚੈਕਿੰਗ ਤੋਂ ਬਚਾ ਕਰ ਲਿਆ..ਕਿਉਕੀ ਕੰਗਨਾ ਨਸ਼ੇ ਤਾਂ ਕਰਦੀ ਹੈ ਤਾਂ ਈ ਇਨਾਂ ਬਕਵਾਸ ਕਰਦੀ ਹੈ

  • @takhigeeta8798
    @takhigeeta8798 3 месяца назад +4

    ਡਿਊਟੀ ਤੇ ਤਾਇਨਾਤ ਮੁਲਾਜਿਮ ਨੇ ਡਿਊਟੀ ਨਿਭਾਈ ਹੈ ਪਰਚਾ ਪੰਜਾਬੀ ਹੋਣ ਤੇ ਕੀਤਾ ਗਿਆ ਇਹੀ ਸਾਡੇ ਦੇਸ਼ ਦੇ ਕਾਨੂੰਨ ਤੋਂ ਉਮੀਦ ਸੀ ਪੰਜਾਬੀਆਂ ਲਈ

  • @jastharwala363
    @jastharwala363 3 месяца назад +18

    Vry good sister theek kita

  • @KuldipSingh-ms8kn
    @KuldipSingh-ms8kn 3 месяца назад +17

    ਬਾਕੀ ਪੁਲਸ ਵਾਲਿਆਂ ਨੇ on duty ਅਾਮ ਲੋਕਾ ਨੂੰ ਕਿਨੀ ਵਾਰ ਧਪੜ ਮਾਰੇ ਹਨ please give me answers

  • @surindersinghdhaliwal4352
    @surindersinghdhaliwal4352 3 месяца назад +14

    Kulwinder "KAUR" is responsible constable
    since last 14-15 years with good and remarkable character as per official record
    KAUR ਸ਼ਬਦ ਕੰਗਣਾ ਦੇ ਦਿਮਾਗ ਚ। ਚੰਡੀਗੜ੍ਹ ਕੇਂਦਰ ਤਹਿਤ ਹੈ, CISF ਵੀ ਕੇਂਦਰ ਦੀ।
    ਕੰਗਣਾ ਪੰਜਾਬ ਨੂੰ ਬਦਨਾਮ ਕਰਨ ਲੱਗ ਪਈ।
    ਬਕਾ ਬਾਦ ਕਰਨਾ, ਲੜਨਾ, ਹੋਰਨਾਂ ਉਪੱਰ ਇਲਜਾਮ ਲਾਉਣਾ ਕੰਗਣਾ ਦਾ 20 ਸਾਲ TRACK RECORD HAI-

  • @_Amritsar_california_
    @_Amritsar_california_ 3 месяца назад +12

    ਹੈ ਹੀ ਿੲਹ ਛਿੱਤਰ ਖਾਣ ਵਾਲੇ ਕੰਮ ਕਰਦੀ ਤੇ ਛਿੱਤਰ ਹੀ ਖਾਣੇ ਵਾ ਿੲਵੇ ਪੰਜਾਬ ਬਾਰੇ ਵੱਦਘੱਟ ਬੋਲਦੀ ਰੇਦੀ ਵਾ😂😅🤣

  • @Voice-q1v
    @Voice-q1v 4 месяца назад +29

    FIR SHOULD BE FILED AGAINST KANGANA FOR TELLING PUNJAB PEOPLE KALISTANI. Kangna must apologise ifor this act.

  • @ssss4705
    @ssss4705 3 месяца назад +4

    ਹਰਪ੍ਰੀਤ ਜੀ ਕੰਗਨਾ ਰਣੌਤ ਦੇ ਪਹਿਲੇ ਬਿਆਨ ਵੀ ਸੁਣਾਉ

  • @sonubajwa2108
    @sonubajwa2108 3 месяца назад +19

    Kulwinder kaur nu sada salute ai. ❤❤❤❤❤ punjab de sehrni.

  • @surjeetbrar4804
    @surjeetbrar4804 3 месяца назад +7

    ਇਸ ਨੂੰ MP ਸੀਟ ਤੋਂ ਬਰਖਾਸਤ ਕਰਨਾ ਚਾਹੀਦਾ ਹੈ

  • @rattupunjab1265
    @rattupunjab1265 3 месяца назад +44

    ਕੰਗਨਾ ਰਣੌਤ ਦਾ ਝੂਠਾ ਇਲਜਾਮ ਪੂਰੇ ਪੰਜਾਬ ਉੱਪਰ, ਇਸ ਦਾ ਜਵਾਬ ਪੰਜਾਬ ਸਰਕਾਰ ਪੂਰੇ ਸਬੂਤਾਂ ਤਹਿਤ ਲਵੇ? ਜਾਂ ਉਸ ਉੱਪਰ ਮਾਣਹਾਨੀ ਦਾ ਕੇਸ ਕੀਤਾ ਜਾਵੇ?

  • @BalkarSingh-dc1oq
    @BalkarSingh-dc1oq 3 месяца назад +1

    ਕੁਲਵਿੰਦਰ ਕੌਰ ਨੂੰ ਸਲੂਟ ਹੈ

  • @kulvinderkaur8406
    @kulvinderkaur8406 4 месяца назад +27

    Very good 👍

  • @rupindersingh1830
    @rupindersingh1830 3 месяца назад +1

    ਕੰਗਨਾ ਤੇਨੂੰ ਬੀਬੀ ਕੁਲਵਿੰਦਰ ਕੌਰ ਨੇ ਸਵਾਗੇ ਪਿੱਛੇ ਟੰਗਣਾ😂😂😂😂😂 ਬੀਬੀ ਕੁਲਵਿੰਦਰ ਕੌਰ ਜ਼ਿੰਦਾਬਾਦ 🙏🙏🙏🙏🙏🙏🙏

  • @GurpreetSINGHOZSIKH
    @GurpreetSINGHOZSIKH 3 месяца назад +6

    ਬਿਲਕੁਲ ਸਹੀ ਕੀਤਾ । 🙏

  • @kuldeepgill9078
    @kuldeepgill9078 4 месяца назад +18

    Good sister good 👍 sister good good good 👍 sister

  • @nekjhawanwalajpproduction4474
    @nekjhawanwalajpproduction4474 3 месяца назад +10

    ਐਮ ਪੀ ਬਣਨ ਦਾ ਪਹਿਲਾ ਤੋਹਫ਼ਾ

  • @Gurmannatlally
    @Gurmannatlally 4 месяца назад +28

    Good sis ji good sis ji kulwinder kour ji

  • @GkG-w4m
    @GkG-w4m 3 месяца назад +3

    ਕੁਲਵਿੰਦਰ ਕੌਰ ਦਾ ਪਰਚਾ ਰੱਦ ਹੋਣਾ ਚਾਹੀਦਾ ਹੈ ਕਿਉਂਕਿ ਕੰਗਣਾ ਨੇ ਬਹੁਤ ਭਦੇ ਬਿਆਨ ਦਿੱਤੇ ਸਨ ਹੁਣ ਹਿਸਾਬ ਬਰਾਬਰ ਹੋਇਆ

  • @darshanbhandal8868
    @darshanbhandal8868 4 месяца назад +16

    Kangna you deserve this

  • @jaskaransinghsidhu77
    @jaskaransinghsidhu77 3 месяца назад +2

    Kulwinder kaur respect ❤

  • @vinodbagifaridkot158
    @vinodbagifaridkot158 3 месяца назад +9

    Very good beti Kulwinder kaur ji

  • @vijaykumar-bd2pl
    @vijaykumar-bd2pl 3 месяца назад +4

    ਸੰਨੀ ਦੋਅਲ ਦਾ ਇਕ ਡਾਈਲੋਗ ਸੀ ਹਮ ਹਾਥ ਮਿਲਾਨਾ ਭੀ ਜਾਨਤੇ ਹੈ ਹਾਥ ਉਖਾੜਨਾ ਭੀ ਤੂ ਕੇਸੇ ਸਮਝਨਾ ਚਾਹਤਾ ਹੈ ਫੇਸਲਾ ਕਰ ਲੇ

  • @mahindersinghsarari3162
    @mahindersinghsarari3162 3 месяца назад +11

    ਸਾਡੀ ਭੈਣ ਨੇਂ ਤਾਂ ਇਕ ਹੀ ਥੱਪੜ ਮਾਰਿਆ ਦੋ ਹੋਰ ਮਾਰਨੇਂ ਚਾਹੀਦੇ ਸੀ

  • @viveksandhu9826
    @viveksandhu9826 3 месяца назад +6

    She did good job. Every body should support kulwinder.

  • @ssss4705
    @ssss4705 3 месяца назад +3

    ਅਤੰਕਵਾਦ ਕੰਗਨਾ ਰਣੌਤ ਵਰਗੀਆਂ ਔਰਤਾਂ ਦੇ ਜ਼ਹਿਰੀਲੇ ਬਿਆਨਾਂ ਨਾਲ ਵੱਧਦਾ ਪੰਜਾਬ ਦਾ ਫਿਕਰ ਤੋਂ ਪਹਿਲਾਂ ਆਪਣੀ ਜ਼ੁਬਾਨ ਤੇ ਕਾਬੂ ਕਰ

  • @Jasbir_singh_477
    @Jasbir_singh_477 3 месяца назад +18

    ਇਕ ਹੋਰ ਛੱਡ ਥੱਪੜ

  • @gurdeepkaur2506
    @gurdeepkaur2506 3 месяца назад +2

    ਬਹੁਤ ਬਹੁਤ ਵਧੀਆ ਕੀਤਾ ਮੇਰੀ ਭੈਣ ਕੁਲਵਿੰਦਰ ਕੌਰ ਜੀ ਨੇ

  • @billuwalia6759
    @billuwalia6759 3 месяца назад +7

    Waheguru ji kripa Karan on
    CSIF employees Kulwinder kaur

    • @rajwantkaur9639
      @rajwantkaur9639 3 месяца назад

      🙏🙏🙏🙏🙏🙏🙏🙏🙏🙏🙏🙏

  • @PritamSingh-wt7jx
    @PritamSingh-wt7jx 3 месяца назад +2

    ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦਾ ਕੇਸ ਕਿਉਂ ਨਹੀਂ ਬਣਦਾ ਕੰਗਨਾ ਤੇ

  • @desasingh7038
    @desasingh7038 3 месяца назад +3

    ਜੋ ਕਿਸਾਨਾ ਨੂੰ ਮਾਰਨ ਵਾਲੇ ਟੈਨੀ ਮਿਸ਼ਰਾ ਤੇ ਸਰਕਾਰ ਕਾਰਵਾਈ ਕਿਉ ਨਹੀ ਕਰਦੀ
    ਥਪੜ ਤਾ ਮਾਮੂਲੀ ਜਿਹੀ ਗੱਲ ਹੈ

  • @Jass12335
    @Jass12335 3 месяца назад +1

    ਦਿਲਜੀਤ ਨੇ te ਟਵੀਟ te boliya hi hun thpd ਖਾ k gai mja a giya

  • @ARSHV1N
    @ARSHV1N 3 месяца назад +7

    Very good nice 👍

  • @SukhwinderKaur-pf4ks
    @SukhwinderKaur-pf4ks 3 месяца назад

    🎉 ਕੁਲਵਿੰਦਰ ਕੌਰ ਪੰਜਾਬ ਦੀ ਸ਼ੇਰਨੀ ਸਲੂਟ ਤੈਂਨੂ

  • @anita-lb4bw
    @anita-lb4bw 3 месяца назад +6

    Cut the story Short. Big salute to kulwinder Kaur Ji. ❤.. don't worry about uniform. Job comes and goes. ❤but u create history Today. ❤.🎉🎉🎉🎉🎉🎉

  • @MansukhGhuman-ok3zk
    @MansukhGhuman-ok3zk 3 месяца назад +8

    ਕੰਗਨਾ ਰਣੌਤ ਦੇ ਦਾ ਗੋਲੀ ਲੱਗਣ ਚਾਹੀਦੀ ਐ ਜਿਊਂਦੀ ਰਹਿ ਭੈਣ ❤🎉

    • @miketakhar7296
      @miketakhar7296 3 месяца назад

      Even with the poison she spews a message is enough we shouldn’t say such things

  • @garhiboyspb2367
    @garhiboyspb2367 4 месяца назад +15

    Very good job

  • @sahilbaisal7374
    @sahilbaisal7374 3 месяца назад +1

    ਇਹ ਥੱਪੜਾਂ ਦੇ ਲੈਕ ਹੈ ਹਰ ਇੱਕ ਨੂੰ ਭੌਂਕਦੀ ਹੈ ਬਹੁਤ ਵਧੀਆ ਕੀਤਾ ਕੁਲਵਿੰਦਰ ਕੌਰ ਨੇ

  • @HarjitSingh-xs8qt
    @HarjitSingh-xs8qt 3 месяца назад +7

    kulwinder kour she did right salute

  • @GoogleBTC
    @GoogleBTC 3 месяца назад +1

    MP Post ਤੋਂ ਇਸਤੀਫਾ ਲੈਣਾ ਚਾਹੀਦਾ ਹੈ ਕੰਗਨਾ ਤੋਂ

  • @RajinderRalph
    @RajinderRalph 4 месяца назад +20

    She deserves

  • @GHARAM-SANDHU-007
    @GHARAM-SANDHU-007 4 месяца назад +12

    🦁jatti⚔️✊🏿🔥

  • @avtarsidhu5776
    @avtarsidhu5776 4 месяца назад +12

    Good job

  • @TheMandeepeducation
    @TheMandeepeducation 3 месяца назад +3

    Vadiya hoya